ਰਣਜੀਤ ਸਿੰਘ ਆਦੀਆ ਸਬੰਧੀ ਇਨਸਾਫ ਦੀ ਗੁਹਾਰ ਕੱਢਿਆ ਰੋਸ ਮਾਰਚ — ਬਹਿਰਾਮਕੇ

                                                                                    ਕੇ ਐਮ ਐਮ ਨੂੰ 6 ਵਾਰ ਮੀਟਿੰਗ ਦੇ ਕੇ ਮੁੱਕਰਿਆ ਮੁੱਖ ਮੰਤਰੀ  ਮਾਨ---ਸੰਗਲਾਂ,ਗਿੱਲ, ਰੰਡਿਆਲਾ  

,ਧਰਮਕੋਟ 20 ਮਾਰਚ (ਡਾਕਟਰ ਗਿੱਲ ) ਭਾਰਤੀ ਕਿਸਾਨ ਯੂਨੀਅਨ ਬਹਿਰਾਮਕੇ ਦੀ ਮਹੀਨਾਵਾਰ ਮੀਟਿੰਗ ਗੁਰਦੁਆਰਾ ਕਲਗੀਧਰ ਕੋਟ ਈਸੇ ਖਾਂ ਜਿਲਾ ਪ੍ਰਧਾਨ ਜਗਰੂਪ ਸਿੰਘ ਰੰਡਿਆਲਾ ਦੀ ਪ੍ਰਧਾਨਗੀ ਹੇਠ ਕੀਤੀ ਗਈ ਜਿਸ ਵਿੱਚ ਕਿਸਾਨ ਮਜ਼ਦੂਰ ਮੋਰਚੇ ਦੇ ਆਗੂ ਬਲਵੰਤ ਸਿੰਘ ਬਹਿਰਾਮਕੇ, ਸੂਬਾ ਸਕੱਤਰ ਗੁਰਮੇਲ ਸਿੰਘ ਗਿੱਲ,, ਕੋਰ ਕਮੇਟੀ ਮੇਬਰ ਜਗੀਰ ਸਿੰਘ ਸਾਦੀਵਾਲਾ, , ਤੋਤਾ ਸਿੰਘ ਬਹਿਰਾਮਕੇ, ਰਣਜੀਤ ਸਿੰਘ ਭਿੰਡਰ ਕਲਾ, ਮੁਖਤਿਆਰ ਸਿੰਘ ਚੱਕ ਸਿੰਘ ਪੁਰਾ, , ਨਾਇਬ ਸਿੰਘ ਬੋਤੀਆ ਵਾਲਾ, ਜਿਲਾ ਪ੍ਰਧਾਨ ਫਿਰੋਜ਼ਪੁਰ ਦਿਲਬਾਗ ਸਿੰਘ ਗਿੱਲ, ਮੀਤ ਪ੍ਰਧਾਨ ਅਜੀਤ ਸਿੰਘ ਅਮੀਵਾਲਾ, ਜਸਵੰਤ ਸਿੰਘ ਕੈਸੀਅਰ ਰੰਡਿਆਲਾ, ਵਿਸ਼ੇਸ਼ ਤੌਰ ਤੇ ਪਹੁੰਚੇ ਇਹਨਾ ਆਗੂਆ ਦੀ ਅਗਵਾਈ ਹੇਠ ਬਲਾਕ ਪ੍ਰਧਾਨ, ਜੋਨ ਪ੍ਰਧਾਨ, ਇਕਾਈਆ ਦੇ ਸਮੂਹ ਪ੍ਰਧਾਨ ਤੇ ਵੱਡੀ ਗਿਣਤੀ ਚ ਵਰਕਰ ਸਾਹਿਬਾਨ ਵੱਡੀ ਗਿਣਤੀ ਵਿੱਚ ਪਹੁੰਚੇ। ਮੀਟਿੰਗ ਕਰਨ ਉਪਰੰਤ ਵੱਡੀ ਗਿਣਤੀ ਵਿੱਚ ਇਕਤਰ ਹੋ ਕੇ ਕੋਟ ਈਸੇ ਖਾਂ ਮੇਨ ਬਜਾਰ ਚ ਰੋਸ ਮਾਰਚ ਕੱਢਿਆ ਗਿਆ। ਬੁਲਾਰਿਆ ਨੇ ਬੋਲਦਿਆ ਕਿਹਾ ਕਿ ਪਿਛਲੇ ਦਿਨੀ ਜਿਲਾ ਗੁਰਦਾਸਪੁਰ ਦੇ ਪਿੰਡ ਆਦੀਆ ਵਿਚ ਦੋ ਪੁਲਿਸ ਮੁਲਾਜ਼ਮਾਂ ਦੀ ਮੋਤ ਤੇ ਦੁੱਖ ਪਰਗਟ ਕਰਦਿਆਂ ਕਿਹਾ ਕਿ ਪੁਲਿਸ ਪਹਿਲਾ ਕਮੇਟੀ ਬਣਾ ਕਿ ਪੂਰੀ ਜਾਂਚ ਕਰਕੇ ਇਨਕੁਆਰੀ ਕਰਕੇ ਫਿਰ ਰਣਜੀਤ ਸਿੰਘ ਆਦੀਆ ਜੇਕਰ ਇਸ ਕੰਮ ਚ ਸਾਮਿਲ ਹੁੰਦਾ ਤਾ ਐਫ ਆਈ ਆਰ ਦਰਜ ਕਰਕੇ ਅਦਾਲਤ ਚ ਪੇਸ ਕਰਦੇ ਪਰ ਗ੍ਰਿਫਤਾਰ ਕਰਕੇ ਦੇਰ ਰਾਤ ਤਸਦਦ ਕਰਨ ਉਪਰੰਤ ਸੱਕੀ ਹਾਲਾਤਾਂ ਚ ਪੁਲਿਸ ਵਲੋਂ ਫੇਕ ਇਨਕਾਉਟਰ ਕਰਕੇ ਮਾਪਿਆਂ ਦਾ ਪੁੱਤਰ ਮੋਤ ਦੇ ਘਾਟ ਉਤਾਰ ਦੇਣਾ ਭਾਵ ਕਿ ਦੇਸ ਦੇ ਸੰਵਿਧਾਨ ਦੀਆ ਧਜੀਆਂ ਉਡਾਣੀਆਂ। ਕੀ ਇਸ ਤਰਾ ਕਰਨ ਨਾਲ ਮਾਨਯੋਗ ਅਦਾਲਤਾਂ ਜਿੰਦੇ ਲਗਣਗੇ ਜੇਕਰ ਇਸੇ ਤਰਾ ਫੇਕ ਇਨਕਾਉਟਰ ਹੋਣਗੇ। ਬੀਕੇਯੂ ਬਹਿਰਾਮਕੇ ਜਥੇਬੰਦੀ ਪੰਜਾਬ ਸਰਕਾਰ, ਪੁਲਿਸ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕਰਦੀ ਹੇ ਰਣਜੀਤ ਸਿੰਘ ਦੇ ਪ੍ਰੀਵਾਰ ਨੂੰ ਬਣਦਾ ਇਨਸਾਫ ਦਿੱਤਾ ਜਾਵੇ ਤੇ ਨੋਜਵਾਨਾਂ ਦੇ ਫੇਕ ਇਨਕਾਉਟਰ ਬੰਦ ਕੀਤੇ ਜਾਣ। ਦੂਜੇ ਪਾਸੇ ਸਮਾਣਾ ਟਾਵਰ ਮੋਰਚੇ ਤੇ ਭਾਈ ਗੁਰਜੀਤ ਸਿੰਘ ਤੇ ਸੰਗਤਾ ਦੀ ਮੰਗ ਤੇ ਬੇਅਦਬੀਆਂ ਤੇ ਸਖਤ ਤੋਂ ਸਖਤ ਕਾਨੂੰਨ ਤੁਰੰਤ ਬਣਾਇਆ ਜਾਵੇ। ਉਹਨਾਂ ਕਿਹਾ ਕਿ ਪਿਛਲੇ ਸਮੇ ਦੋਰਾਨ ਮੁੱਖ ਮੰਤਰੀ ਮਾਨ ਨੇ 6 ਵਾਰ ਕੇ ਐਮ ਐਮ ਨੂੰ ਮੀਟਿੰਗਾਂ ਦੇ ਕੇ ਵਾਅਦਾ ਖਿਲਾਫੀ ਕਰਨਾ ਅਤਿ ਨਿੰਦਣਯੋਗ ਹੈ।ਇਸ ਮੋਕੇ, ਗੁਰਬਾਜ ਸਿੰਘ ਬਰਾੜ, ਸਤਨਾਮ ਸਿੰਘ ਬਾਸੀ, ਸੁਖਮੰਦਰ ਸਿੰਘ, ਦਰਸਨ ਸਿੰਘ, ਇਕਬਾਲ ਸਿੰਘ ਮੁੱਦਕੀ, ਸੁਖਦੇਵ ਸਿੰਘ, ਮਹਿੰਦਰ ਸਿੰਘ, ਨਰੰਜਣ ਸਿੰਘ ਬੋਤੀਆ ਵਾਲਾ, ਰਾਜਵਿੰਦਰ ਸਿੰਘ, ਰਛਪਾਲ ਸਿੰਘ, ਲਖਵਿੰਦਰ ਸਿੰਘ, ਸ਼ਮਸ਼ੇਰ ਸਿੰਘ ਮੰਦਰ, ਅੰਗਰੇਜ ਸਿੰਘ ਮਨਸੂਰਦੇਵਾ,ਮਾਸਟਰ ਮੇਵਾ ਸਿੰਘ ਸਾਦੀਵਾਲਾ, ਰਾਜਵਿੰਦਰ ਸਿੰਘ, ਲਖਵਿੰਦਰ ਸਿੰਘ, ਰਛਪਾਲ ਸਿੰਘ ਮੰਦਰ, ਸਵਰਨ ਸਿੰਘ ਬਲਾਕ ਪ੍ਰਧਾਨ, ਗੁਰਚਰਨ ਸਿੰਘ, ਕੋਟ ਸਦਰ ਖਾਂ,ਬਲਵਿੰਦਰ ਸਿੰਘ, ਗੁਰਮੀਤ ਸਿੰਘ,ਮੁਠਿਆ ਵਾਲਾ, ਧਰਮ ਸਿੰਘ, ਕਰਨੇਲ ਸਿੰਘ ਸੇਰੇਵਾਲਾ, ਗੁਰਮੀਤ ਸਿੰਘ, ਜਗਤਾਰ ਸਿੰਘ ਔਜਲਾ, ਦਲਜੀਤ ਸਿੰਘ ਦੋਲੇਵਾਲਾ, ਗੁਰਦੇਵ ਸਿੰਘ, ਨਿਸਾਨ ਸਿੰਘ, ਅਮਰੀਕ ਸਿੰਘ, ਲੌਗੀਵਿੰਡ, ਬਲਜਿੰਦਰ ਸਿੰਘ ਕਾਲਾ ਮਸੀਤਾਂ, ਜਗਜੀਤ ਸਿੰਘ ਨੰਬਰਦਾਰ, ਜਸਵੰਤ ਸਿੰਘ, ਪ੍ਰਦੀਪ ਸਿੰਘ, ਗੁਰਚਰਨ ਸਿੰਘ ਚੰਨ ਮਸੀਤਾਂ, ਮੁਕੰਦ ਸਿੰਘ ਜਾਨੀਆ, ਬਲਜੀਤ ਸਿੰਘ, ਬੂਟਾ ਸਿੰਘ, ਚਾਨਣ ਸਿੰਘ,ਨਿੰਦਰ ਸਿੰਘ ਮਸਤੇਵਾਲਾ, ਸਰਬਜੀਤ ਸਿੰਘ ਰੰਡਿਆਲਾ, ਪਿਪਲ ਸਿੰਘ, ਜਸ ਗੜਾ, ਅਮਰੀਕ ਸਿੰਘ, ਮਨਜੀਤ ਸਿੰਘ, ਹਰਬੰਸ ਸਿੰਘ, ਪਰਗਟ ਸਿੰਘ,ਬਲਵੀਰ ਸਿੰਘ ਨਿਹੰਗ ਬਹਿਰਾਮਕੇ, ਅੰਗਰੇਜ ਸਿੰਘ ਜੋਹਲ, ਗੁਰਸਹਿਜ ਸਿੰਘ, ਗੁਰਮੁੱਖ ਸਿੰਘ ਮੁਬਾਰਕਪੁਰ, ਹਰਪਾਲ ਸਿੰਘ, ਗੁਰਮੇਲ ਸਿੰਘ ਬਾਜੇ ਕੇ, ਦਿਲਬਾਗ ਸਿੰਘ ਫਰੀਦਕੋਟੀਆ, ਤਰਸੇਮ ਸਿੰਘ, ਜਗਜੀਤ ਸਿੰਘ ਸੰਗਲਾ, ਭੁਪਿੰਦਰ ਸਿੰਘ, ਸੁਖਦੇਵ ਸਿੰਘ ਮੇਂਬਰ, ਸੁਖਵਿੰਦਰ ਸਿੰਘ ਥਾਣੇਦਾਰ, ਭਗਵੰਤ ਸਿੰਘ ਭਿੰਡਰ ਕਲਾ, ਕੁਲਵਿੰਦਰ ਸਿੰਘ ਉਪਲ, ਗੁਰਬਚਨ ਸਿੰਘ, ਅਮਰਜੀਤ ਸਿੰਘ ਕੋਟਮਹੰਮਦ ਖਾਂ, ਲਖਵਿੰਦਰ ਸਿੰਘ, ਪ੍ਰਿਤਪਾਲ ਸਿੰਘ, ਗੁਰਸਿਮਰਨ ਸਿੰਘ ਇੰਦਰਗੜ, ਰਛਪਾਲ ਸਿੰਘ ਭੁੱਲਰ, ਜਗਿੰਦਰ ਸਿੰਘ, ਗੁਲਾਮੀ ਵਾਲਾ, ਬਲਦੇਵ ਸਿੰਘ, ਨਿਰਮਲ ਸਿੰਘ, ਕਰਤਾਰ ਸਿੰਘ ਧਰਮਕੋਟ,ਰਾਜਿੰਦਰ ਸਿੰਘ, ਅਮੀਵਾਲਾ, ਬਲਦੇਵ ਸਿੰਘ, ਸੁਖਦੇਵ ਸਿੰਘ, ਮੱਖਣ ਸਿੰਘ , ਮੇਜਰ ਸਿੰਘ,ਜਗਤਾਰ ਸਿੰਘ ਭੋਇਪੁਰ, ਹਰਪ੍ਰੀਤ ਸਿੰਘ ਲਲਿਹਾਦੀ, ਜਲੋਰ ਸਿੰਘ, ਛਿੰਦਰਪਾਲ ਸਿੰਘ, ਰਾਜੂ ਕਲੇਰ, ਅਮਨਦੀਪ ਸਿੰਘ ਖਾਲਸਾ, ਤਰਸੇਮ ਸਿੰਘ ਕਨੇਡੀਅਨ,ਚਮਕੋਰ ਸਿੰਘ ਜੋਹਲ ਬੱਡੂਵਾਲ, ਤਿਰਲੋਕ ਸਿੰਘ ਚੱਕ ਸਿੰਘ ਪੁਰਾ, ਫੇਸਨ ਸਿੰਘ ਇਜਤਵਾਲਾ, ਤਿਰਲੋਕ ਸਿੰਘ, ਪ੍ਰੀਤਮ ਸਿੰਘ ਚੱਕ ਸਿੰਘ ਪੁਰਾ,ਸਵਰਨ ਸਿੰਘ ਨਿਹਾਲਗੜ, ਜਸਵਿੰਦਰ ਸਿੰਘ ਮੰਝਲੀ,ਆਦਿ ਕਿਸਾਨ ਤੇ ਵਰਕਰ ਵੱਡੀ ਗਿਣਤੀ ਵਿੱਚ ਹਾਜਰ ਸਨ।

  • Related Posts

    ‘ਦੋ ਬੂੰਦ ਹਰ ਵਾਰ, ਪੋਲੀਓ ‘ਤੇ ਜਿੱਤ ਬਰਕਰਾਰ’ — ਪਿੰਡ ਪੱਖੋਕੇ ਵਿਖੇ ਪਲਸ ਪੋਲੀਓ ਮੁਹਿੰਮ ਦਾ ਸ਼ਾਨਦਾਰ ਆਗਾਜ਼

    ਪੱਖੋਕੇ (ਝਬਾਲ), 28 ਜੂਨ (ਪ੍ਰਤੀਨਿਧ ਦੇਵ ਗਿੱਲ):ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਵੱਲੋਂ ਚਲਾਈ ਜਾ ਰਹੀ ਤਿੰਨ ਰੋਜ਼ਾ ਪਲਸ ਪੋਲੀਓ ਮੁਹਿੰਮ ਤਹਿਤ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਪੱਖੋਕੇ ਵਿਖੇ ਐਤਵਾਰ…

    ਹਰ ਬੱਚਾ ਸੁਰੱਖਿਅਤ’ ਦੇ ਟੀਚੇ ਵੱਲ ਬਲਾਕ ਢੁੱਡੀਕੇ ਦੀ ਵੱਡੀ ਉਪਲਬਧੀ, 9,752 ਬੱਚਿਆਂ ਨੂੰ ਪਿਲਾਈਆਂ ਪੋਲੀਓ ਰੋਕੂ ਬੂੰਦਾਂ

    ਢੁੱਡੀਕੇ, 28 ਜੂਨ (ਪ੍ਰਤੀਨਿਧ ਦੇਵ ਗਿੱਲ):ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਵੱਲੋਂ ਚਲਾਈ ਜਾ ਰਹੀ ਤਿੰਨ ਰੋਜ਼ਾ ਪਲਸ ਪੋਲੀਓ ਮੁਹਿੰਮ ਤਹਿਤ ਬਲਾਕ ਢੁੱਡੀਕੇ ਦੇ 50 ਪਿੰਡਾਂ ਵਿੱਚ ਐਤਵਾਰ ਨੂੰ ਉਤਸ਼ਾਹ…

    Leave a Reply

    Your email address will not be published. Required fields are marked *

    You Missed

    ਤਪਦੀ ਗਰਮੀ ਵੀ ਨਹੀਂ ਡੇਗ ਸਕੀ ਸਿਹਤ ਟੀਮਾਂ ਦੇ ਹੌਸਲੇ, ਘਰ-ਘਰ ਪਹੁੰਚ ਕੇ ਪੰਜ ਸਾਲ ਤੱਕ ਦੇ ਬੱਚਿਆਂ ਨੂੰ ਪਿਲਾਈਆਂ ਪੋਲੀਓ ਰੋਕੂ ਬੂੰਦਾਂ

    • By admin
    • July 1, 2026
    • 39 views
    ਤਪਦੀ ਗਰਮੀ ਵੀ ਨਹੀਂ ਡੇਗ ਸਕੀ ਸਿਹਤ ਟੀਮਾਂ ਦੇ ਹੌਸਲੇ, ਘਰ-ਘਰ ਪਹੁੰਚ ਕੇ ਪੰਜ ਸਾਲ ਤੱਕ ਦੇ ਬੱਚਿਆਂ ਨੂੰ ਪਿਲਾਈਆਂ ਪੋਲੀਓ ਰੋਕੂ ਬੂੰਦਾਂ

    ‘ਦੋ ਬੂੰਦ ਹਰ ਵਾਰ, ਪੋਲੀਓ ‘ਤੇ ਜਿੱਤ ਬਰਕਰਾਰ’ — ਪਿੰਡ ਪੱਖੋਕੇ ਵਿਖੇ ਪਲਸ ਪੋਲੀਓ ਮੁਹਿੰਮ ਦਾ ਸ਼ਾਨਦਾਰ ਆਗਾਜ਼

    • By admin
    • June 28, 2026
    • 44 views
    ‘ਦੋ ਬੂੰਦ ਹਰ ਵਾਰ, ਪੋਲੀਓ ‘ਤੇ ਜਿੱਤ ਬਰਕਰਾਰ’ — ਪਿੰਡ ਪੱਖੋਕੇ ਵਿਖੇ ਪਲਸ ਪੋਲੀਓ ਮੁਹਿੰਮ ਦਾ ਸ਼ਾਨਦਾਰ ਆਗਾਜ਼

    ਹਰ ਬੱਚਾ ਸੁਰੱਖਿਅਤ’ ਦੇ ਟੀਚੇ ਵੱਲ ਬਲਾਕ ਢੁੱਡੀਕੇ ਦੀ ਵੱਡੀ ਉਪਲਬਧੀ, 9,752 ਬੱਚਿਆਂ ਨੂੰ ਪਿਲਾਈਆਂ ਪੋਲੀਓ ਰੋਕੂ ਬੂੰਦਾਂ

    • By admin
    • June 28, 2026
    • 82 views
    ਹਰ ਬੱਚਾ ਸੁਰੱਖਿਅਤ’ ਦੇ ਟੀਚੇ ਵੱਲ ਬਲਾਕ ਢੁੱਡੀਕੇ ਦੀ ਵੱਡੀ ਉਪਲਬਧੀ, 9,752 ਬੱਚਿਆਂ ਨੂੰ ਪਿਲਾਈਆਂ ਪੋਲੀਓ ਰੋਕੂ ਬੂੰਦਾਂ

    ਸਬ ਸੈਂਟਰ ਸਾਈਆਂਵਾਲਾ ਵਿਖੇ ਪਲਸ ਪੋਲੀਓ ਮੁਹਿੰਮ ਜ਼ੋਰਾਂ-ਸ਼ੋਰਾਂ ਨਾਲ ਜਾਰੀ, ਹਰ ਬੱਚੇ ਤੱਕ ਪਹੁੰਚ ਰਹੀ ਸਿਹਤ ਵਿਭਾਗ ਦੀ ਟੀਮ

    • By admin
    • June 28, 2026
    • 35 views
    ਸਬ ਸੈਂਟਰ ਸਾਈਆਂਵਾਲਾ ਵਿਖੇ ਪਲਸ ਪੋਲੀਓ ਮੁਹਿੰਮ ਜ਼ੋਰਾਂ-ਸ਼ੋਰਾਂ ਨਾਲ ਜਾਰੀ, ਹਰ ਬੱਚੇ ਤੱਕ ਪਹੁੰਚ ਰਹੀ ਸਿਹਤ ਵਿਭਾਗ ਦੀ ਟੀਮ

    ਹਰ ਬੱਚੇ ਤੱਕ ਪਹੁੰਚਣ ਪੋਲੀਓ ਰੋਕੂ ਬੂੰਦਾਂ, ਪੋਲੀਓ-ਮੁਕਤ ਪੰਜਾਬ ਲਈ ਸਿਹਤ ਵਿਭਾਗ ਦੀ ਵਿਸ਼ੇਸ਼ ਮੁਹਿੰਮ

    • By admin
    • June 27, 2026
    • 59 views
    ਹਰ ਬੱਚੇ ਤੱਕ ਪਹੁੰਚਣ ਪੋਲੀਓ ਰੋਕੂ ਬੂੰਦਾਂ, ਪੋਲੀਓ-ਮੁਕਤ ਪੰਜਾਬ ਲਈ ਸਿਹਤ ਵਿਭਾਗ ਦੀ ਵਿਸ਼ੇਸ਼ ਮੁਹਿੰਮ

    ਨਰਸਿੰਗ ਵਰਗੀ ਮਹਾਨ ਸੇਵਾ ਬਾਰੇ ਕੰਗਨਾ ਰਣੌਤ ਦੀ ਟਿੱਪਣੀ ਦੀ ਸਖ਼ਤ ਨਿੰਦਾਕੰਗਨਾ ਰਣੌਤ ਸਮੁੱਚੇ ਨਰਸਿੰਗ ਭਾਈਚਾਰੇ ਤੋਂ ਮੁਆਫ਼ੀ ਮੰਗੇ – ਕੁਲਬੀਰ ਸਿੰਘ ਮੋਗਾ, ਰਵਿੰਦਰ ਲੂਥਰਾ

    • By admin
    • June 12, 2026
    • 53 views
    ਨਰਸਿੰਗ ਵਰਗੀ ਮਹਾਨ ਸੇਵਾ ਬਾਰੇ ਕੰਗਨਾ ਰਣੌਤ ਦੀ ਟਿੱਪਣੀ ਦੀ ਸਖ਼ਤ ਨਿੰਦਾਕੰਗਨਾ ਰਣੌਤ ਸਮੁੱਚੇ ਨਰਸਿੰਗ ਭਾਈਚਾਰੇ ਤੋਂ ਮੁਆਫ਼ੀ ਮੰਗੇ – ਕੁਲਬੀਰ ਸਿੰਘ ਮੋਗਾ, ਰਵਿੰਦਰ ਲੂਥਰਾ