ਰਾਮਨੋਮੀ ਦੇ ਪਾਵਨ ਤਿਉਹਾਰ ਮੌਕੇ ਕੋਟ ਇਸੇ ਖਾਂ ਵਿੱਚ ਵਿਸ਼ਾਲ ਸ਼ੋਭਾ ਯਾਤਰਾ, ਸ਼ਹਿਰ ਭਰ ‘ਚ ਗੂੰਜੇ “ਜੈ ਸ਼੍ਰੀ ਰਾਮ” ਦੇ ਨਾਅਰੇ
ਕੋਟ ਇਸੇ ਖਾਂ, 25 ਮਾਰਚ (ਪ੍ਰਤਿਨਿਧਿ: ਰਾਜਦੇਵਿੰਦਰ ਸਿੰਘ ਗਿੱਲ) — ਮਰਿਆਦਾ ਪੁਰਸ਼ੋਤਮ ਭਗਵਾਨ ਸ਼੍ਰੀ ਰਾਮ ਜੀ ਦੇ ਜਨਮ ਉਤਸਵ ਰਾਮਨੋਮੀ ਦੇ ਪਾਵਨ ਤਿਉਹਾਰ ਨੂੰ ਸਮਰਪਿਤ ਕਰਦੇ ਹੋਏ ਅੱਜ ਕੋਟ ਇਸੇ…
ਹੁਸ਼ਿਆਰਪੁਰ ਵਿੱਚ ਵੱਡੀ ਪਾਬੰਦੀ ਲਾਗੂ — ਪ੍ਰਸ਼ਾਸਨ ਦਾ ਸਖ਼ਤ ਫੈਸਲਾ
ਹੁਸ਼ਿਆਰਪੁਰ, 25 ਮਾਰਚ (ਪ੍ਰਤਿਨਿਧਿ – ਡਾ. ਰਾਜਦੇਵਿੰਦਰ ਸਿੰਘ ਗਿੱਲ) ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੱਡੀ ਪਾਬੰਦੀ ਲਗਾਈ ਗਈ ਹੈ। ਜ਼ਿਲ੍ਹਾ ਮੈਜਿਸਟ੍ਰੇਟ ਆਸ਼ਿਕਾ…
ਮਜੀਠੀਆ ਦਾ ਵੱਡਾ ਬਿਆਨ, ਸਰਕਾਰ ‘ਤੇ ਲਗਾਏ ਗੰਭੀਰ ਦੋਸ਼ – ਰਾਜਨੀਤੀ ਵਿੱਚ ਫਿਰ ਗਰਮੀ
ਚੰਡੀਗੜ੍ਹ | 25 ਮਾਰਚ (ਪ੍ਰਤਿਨਿਧਿ: ਡਾ. ਰਾਜਦੇਵਿੰਦਰ ਸਿੰਘ ਗਿੱਲ) ਪੰਜਾਬ ਦੀ ਰਾਜਨੀਤੀ ਵਿੱਚ ਉਸ ਵੇਲੇ ਨਵੀਂ ਚਰਚਾ ਸ਼ੁਰੂ ਹੋ ਗਈ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ…
ਗਗਨਦੀਪ ਸਿੰਘ ਰੰਧਾਵਾ ਮਾਮਲੇ ‘ਚ ਇਨਸਾਫ ਦੀ ਮੰਗ ਤੇਜ਼, ਭਰਾਤਰੀ ਜਥੇਬੰਦੀਆਂ ਵੱਲੋਂ ਡਟਵੀਂ ਹਮਾਇਤ ਦਾ ਐਲਾਨ — ਚੇਅਰਮੈਨ ਕੁਲਬੀਰ ਸਿੰਘ ਢਿੱਲੋ ਤੇ ਕਨਵੀਨਰ ਰਵਿੰਦਰ ਲੁਥਰਾ
ਮੋਗਾ, 23 ਮਾਰਚ (ਪ੍ਰਤੀਨਿਧਿ ਡਾ. ਰਾਜ ਦਵਿੰਦਰ ਸਿੰਘ ਗਿੱਲ) ਪੰਜਾਬ ਰਾਜ ਗੁਦਾਮ ਨਿਗਮ ਦੇ ਜ਼ਿਲ੍ਹਾ ਮੈਨੇਜਰ ਸਰਦਾਰ ਗਗਨਦੀਪ ਸਿੰਘ ਰੰਧਾਵਾ ਨਾਲ ਸੰਬੰਧਿਤ ਮਾਮਲੇ ਨੇ ਗੰਭੀਰ ਰੂਪ ਧਾਰ ਲਿਆ ਹੈ। ਜਾਣਕਾਰੀ…
ਕੈਮਬਰਿਜ ਕਾਨਵੈਂਟ ਸਕੂਲ ਵਿੱਚ ਸਲਾਨਾ ਇਨਾਮ ਵੰਡ ਸਮਾਰੋਹ ਸ਼ਾਨਦਾਰ ਢੰਗ ਨਾਲ ਆਯੋਜਿਤ, ਮਾਪਿਆਂ ਅਤੇ ਵਿਦਿਆਰਥੀਆਂ ਵਿੱਚ ਖੁਸ਼ੀ ਦੀ ਲਹਿਰ
ਕੋਟ ਇਸੇ ਖਾਂ, 23 ਮਾਰਚ (ਪ੍ਰਤੀਨਿਧਿ ਡਾ. ਗਿੱਲ) ਕੈਮਬਰਿਜ ਕਾਨਵੈਂਟ ਸਕੂਲ ਵਿੱਚ ਸਲਾਨਾ ਇਨਾਮ ਵੰਡ ਸਮਾਰੋਹ ਸ਼ਾਨਦਾਰ ਢੰਗ ਨਾਲ ਆਯੋਜਿਤ, ਮਾਪਿਆਂ ਅਤੇ ਵਿਦਿਆਰਥੀਆਂ ਵਿੱਚ ਖੁਸ਼ੀ ਦੀ ਲਹਿਰ ਮੋਗਾ ਜ਼ਿਲ੍ਹੇ ਦੇ…
ਅੱਧ ਤੋਂ ਵੱਧ ਦੇਸ਼ਾਂ ਨੇ ਸਕੂਲਾਂ ਵਿੱਚ ਮੋਬਾਈਲ ਫੋਨ ’ਤੇ ਲਗਾਈ ਪਾਬੰਦੀ
ਨਵੀਂ ਦਿੱਲੀ, 22 ਮਾਰਚ (ਡਾ. ਰਾਜ ਦਵਿੰਦਰ ਸਿੰਘ ਗਿੱਲ) – ਦੁਨੀਆ ਭਰ ਵਿੱਚ ਸਕੂਲਾਂ ਅੰਦਰ ਮੋਬਾਈਲ ਫੋਨਾਂ ਦੀ ਵਰਤੋਂ ਨੂੰ ਲੈ ਕੇ ਵੱਡਾ ਬਦਲਾਅ ਵੇਖਣ ਨੂੰ ਮਿਲ ਰਿਹਾ ਹੈ। ਤਾਜ਼ਾ…
ਸਰਦਾਰ ਮਲੂਕ ਸਿੰਘ ਜੋਧੂ ਸਰਪੰਚ ਮਸਤੇਵਾਲਾ ਨੂੰ ਵੱਡਾ ਸਦਮਾ, ਭੈਣ ਅਮਰਜੀਤ ਕੌਰ ਦਾ ਦਿਹਾਂਤ
ਮਸਤੇਵਾਲਾ, 21 ਮਾਰਚ (ਪ੍ਰਤੀਨਿਧ ਡਾ. ਰਾਜ ਦਵਿੰਦਰ ਸਿੰਘ ਗਿੱਲ) , 21/3/2026: ਪਿੰਡ ਮਸਤੇਵਾਲਾ ਦੇ ਮਾਣਯੋਗ ਸਰਪੰਚ ਮਲੂਕ ਸਿੰਘ ਜੋਧੂ ਦੇ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਜਦੋਂ ਉਨ੍ਹਾਂ ਦੀ…
ਰਣਜੀਤ ਸਿੰਘ ਆਦੀਆ ਸਬੰਧੀ ਇਨਸਾਫ ਦੀ ਗੁਹਾਰ ਕੱਢਿਆ ਰੋਸ ਮਾਰਚ — ਬਹਿਰਾਮਕੇ
,ਧਰਮਕੋਟ 20 ਮਾਰਚ (ਡਾਕਟਰ ਗਿੱਲ ) ਭਾਰਤੀ ਕਿਸਾਨ ਯੂਨੀਅਨ ਬਹਿਰਾਮਕੇ ਦੀ ਮਹੀਨਾਵਾਰ ਮੀਟਿੰਗ ਗੁਰਦੁਆਰਾ ਕਲਗੀਧਰ ਕੋਟ ਈਸੇ ਖਾਂ ਜਿਲਾ ਪ੍ਰਧਾਨ ਜਗਰੂਪ ਸਿੰਘ ਰੰਡਿਆਲਾ ਦੀ ਪ੍ਰਧਾਨਗੀ ਹੇਠ ਕੀਤੀ ਗਈ ਜਿਸ ਵਿੱਚ…
ਮੋਗਾ ‘ਚ ਗਿੱਲ ਰੋਡ ਤੋਂ ਮਿਲੀ ਅਣਪਛਾਤੇ ਨੌਜਵਾਨ ਦੀ ਲਾਸ਼, ਇਲਾਕੇ ‘ਚ ਫੈਲੀ ਸਨਸਨੀ
ਮੋਗਾ, 19 ਮਾਰਚ (ਪ੍ਰਤਿਨਿਧਿ ਡਾ. ਗਿੱਲ) ਮੋਗਾ ਦੇ ਗਿੱਲ ਰੋਡ ਇਲਾਕੇ ਤੋਂ ਇਕ ਅਣਪਛਾਤੇ ਨੌਜਵਾਨ ਦੀ ਲਾਸ਼ ਮਿਲਣ ਨਾਲ ਇਲਾਕੇ ‘ਚ ਸਨਸਨੀ ਫੈਲ ਗਈ ਹੈ। ਇਹ ਲਾਸ਼ ਸੜਕ ਕਿਨਾਰੇ ਸ਼ੱਕੀ…
ਬਾਘਾ ਪੁਰਾਣਾ ਬਲਾਕ ਸੰਮਤੀ ਚੋਣ ‘ਤੇ ਬਣਿਆ ਸਸਪੈਂਸ, ਸਿਆਸੀ ਤਣਾਅ ਚਰਮ ‘ਤੇ
ਬਾਘਾ ਪੁਰਾਣਾ (ਮੋਗਾ), 17 ਮਾਰਚ (ਪ੍ਰਤਿਨਿਧਿ ਡਾ. ਗਿੱਲ) ਬਾਘਾ ਪੁਰਾਣਾ ਵਿੱਚ ਬਲਾਕ ਸੰਮਤੀ ਚੇਅਰਮੈਨ ਦੀ ਚੋਣ ਨੂੰ ਲੈ ਕੇ ਸਿਆਸੀ ਮਾਹੌਲ ਕਾਫੀ ਗਰਮ ਹੋ ਗਿਆ ਹੈ ਅਤੇ ਸਸਪੈਂਸ ਅਜੇ ਵੀ…














