“ਸੀਐਚਸੀ ਕੋਟ ਈਸੇ ਖਾਂ ਵੱਲੋਂ ਡਰਾਈ ਡੇ ਮਨਾ ਕੇ ਡੇਂਗੂ ਤੇ ਮਲੇਰੀਆ ਵਿਰੁੱਧ ਜਾਗਰੂਕਤਾ ਮੁਹਿੰਮ ਤੇਜ਼”

ਕੋਟ ਈਸੇ ਖਾਂ ਮਿਤੀ: 30 ਅਪ੍ਰੈਲ 2026 ਦੇਵ ਗਿੱਲ ਸੀਨੀਅਰ ਮੈਡੀਕਲ ਅਫਸਰ ਡਾ. ਰਿਪੂ ਦਮਨ ਕੌਰ ਜੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅੱਜ ਕਮਿਊਨਿਟੀ ਹੈਲਥ ਸੈਂਟਰ (ਸੀਐਚਸੀ) ਕੋਟ ਈਸੇ ਖਾਂ ਵਿਖੇ “ਡਰਾਈ…

ਡਾਕਟਰ ਬੀਰ ਪ੍ਰਤਾਪ ਸਿੰਘ ਗਿੱਲ ਨੇ ਬੂਟਾ ਲਗਾ ਕੇ ਮਨਾਇਆ ਆਪਣਾ ਜਨਮ ਦਿਨ; ਵਾਤਾਵਰਣ ਸੰਭਾਲ ਦਾ ਦਿੱਤਾ ਅਹਿਮ ਸੁਨੇਹਾ

ਕੋਟ ਇਸੇ ਖਾਂ (ਪ੍ਰਤੀਨਿਧ: ਦੇਵ ਗਿੱਲ) ਮਿਤੀ: 29 ਅਪ੍ਰੈਲ, 2026 ਅੱਜ ਡੇਅਰੀ ਵਿਭਾਗ ਦੇ ਸਾਬਕਾ ਡਿਪਟੀ ਡਾਇਰੈਕਟਰ ਡਾਕਟਰ ਬੀਰ ਪ੍ਰਤਾਪ ਸਿੰਘ ਗਿੱਲ ਵੱਲੋਂ ਆਪਣਾ ਜਨਮ ਦਿਨ ਬਹੁਤ ਹੀ ਨੇਕ ਤਰੀਕੇ…

ਫਾਇਰ ਸੇਫਟੀ ਡੈਮੋ ਨੇ ਖਿੱਚਿਆ ਧਿਆਨ—ਕੈਮਬਰਿਜ ਕਾਨਵੈਂਟ ਸਕੂਲ ‘ਚ ਜਾਗਰੂਕਤਾ ਪ੍ਰੋਗਰਾਮ”

ਕੋਟ ਈਸੇ ਖਾਂ, 28 ਅਪ੍ਰੈਲ (ਪ੍ਰਤੀਨਿਧਿ ਦੇਵ ਗਿੱਲ) ਅੱਜ ਕੈਮਬਰਿਜ ਕਾਨਵੈਂਟ ਸਕੂਲ ਵਿੱਚ ਗਲੈਕਸੀ ਫਾਇਰ ਸਰਵਿਸ ਵੱਲੋਂ ਵਿਸ਼ੇਸ਼ ਅੱਗ ਸੁਰੱਖਿਆ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਦਿਆਰਥੀਆਂ…

ਕੁਪਵਿੰਦਰ ਸਿੰਘ ਕਾਲਾ ਦੇ ਦਿਹਾਂਤ ਨਾਲ ਇਲਾਕੇ ਵਿੱਚ ਸੋਗ, ਅੰਤਿਮ ਸੰਸਕਾਰ ਉਪਰੰਤ ਫੁੱਲ ਚੁੱਗਣ ਦੀ ਰਸਮ ਅਦਾ

ਕੋਟ ਈਸੇ ਖਾਂ, 28 ਅਪ੍ਰੈਲ (ਪ੍ਰਤੀਨਿਧ ਦੇਵ ਗਿੱਲ): ਕੋਟ ਈਸੇ ਖਾਂ ਇਲਾਕੇ ਵਿੱਚ ਉਸ ਵੇਲੇ ਗਹਿਰੇ ਦੁੱਖ ਅਤੇ ਸੋਗ ਦੀ ਲਹਿਰ ਦੌੜ ਗਈ, ਜਦੋਂ ਨੌਜਵਾਨ ਕੁਪਵਿੰਦਰ ਸਿੰਘ ਕਾਲਾ ਦਾ ਅਚਾਨਕ…

ਆਸਾਰਾਮ ਆਸ਼ਰਮ ਮਾਮਲੇ ‘ਚ ਸੁਪਰੀਮ ਕੋਰਟ ਦੀ ਦਖਲਅੰਦਾਜ਼ੀ

ਨਵੀਂ ਦਿੱਲੀ, 28 ਅਪ੍ਰੈਲ (ਪ੍ਰਤੀਨਿਧਿ: ਦੇਵ ਗਿੱਲ) Supreme Court of India ਵੱਲੋਂ ਆਸਾਰਾਮ ਦੇ ਅਹਿਮਦਾਬਾਦ ਸਥਿਤ ਆਸ਼ਰਮ ਨੂੰ ਵੱਡੀ ਰਾਹਤ ਦਿੰਦਿਆਂ ਬੁਲਡੋਜ਼ਰ ਕਾਰਵਾਈ ‘ਤੇ ਅਸਥਾਈ ਰੋਕ ਲਗਾ ਦਿੱਤੀ ਗਈ ਹੈ।…

“ਆਓ ਰਲ-ਮਿਲ ਕੇ ਮਲੇਰੀਆ ਨੂੰ ਜੜੋਂ ਖਤਮ ਕਰੀਏ” — ਸਕੂਲ ਵਿੱਚ ਵਿਸ਼ਵ ਮਲੇਰੀਆ ਦਿਵਸ ਮੌਕੇ ਜਾਗਰੂਕਤਾ ਸਮਾਗਮ

ਤਪਾ, 25 ਅਪ੍ਰੈਲ (ਪ੍ਰਤਿਨਿਧ: ਦੇਵ ਗਿੱਲ): ਸਿਵਲ ਸਰਜਨ ਡਾ. ਹਰੀਪਾਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਕੰਵਲਜੀਤ ਸਿੰਘ ਬਾਜਵਾ ਦੀ ਅਗਵਾਈ ਹੇਠ ਅੱਜ ਵਿਸ਼ਵ ਮਲੇਰੀਆ ਦਿਵਸ ਮੌਕੇ ਸੀਨੀਅਰ…

“ਛੋਟਾ ਡੰਗ, ਵੱਡਾ ਖਤਰਾ – ਵਿਸ਼ਵ ਮਲੇਰੀਆ ਦਿਵਸ ‘ਤੇ ਸਕੂਲੀ ਵਿਦਿਆਰਥੀਆਂ ਨੂੰ ਕੀਤਾ ਗਿਆ ਜਾਗਰੂਕ, ਸਮਾਜ ਨੂੰ ਦਿੱਤਾ ਸਫ਼ਾਈ ਦਾ ਸੰਦੇਸ਼”

ਜਲਾਲਾਬਾਦ ਪੂਰਬੀ, 25 ਅਪ੍ਰੈਲ: ਪ੍ਰਤੀਨਿਧਿ: ਦੇਵ ਗਿੱਲ ਛੋਟਾ ਡੰਗ, ਵੱਡਾ ਖਤਰਾ’ ਦੇ ਸੰਦਰਭ ਹੇਠ 25 ਅਪ੍ਰੈਲ ਨੂੰ ਵਿਸ਼ਵ ਮਲੇਰੀਆ ਦਿਵਸ ਮੌਕੇ ਸਿਹਤ ਵਿਭਾਗ ਵੱਲੋਂ ਜਾਗਰੂਕਤਾ ਮੁਹਿੰਮ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ…

ਵਿਸ਼ਵ ਮਲੇਰੀਆ ਦਿਵਸ ਮੌਕੇ ਸਰਕਾਰੀ ਹਾਈ ਸਕੂਲ ਰਾਉਵਾਲਾ ਵਿਖੇ ਜਾਗਰੂਕਤਾ ਪ੍ਰੋਗਰਾਮ ਆਯੋਜਿਤ

ਰਾਉਵਾਲਾ, 25 ਅਪ੍ਰੈਲ 2026 (ਪ੍ਰਤੀਨਿਧਿ ਦੇਵ ਗਿੱਲ) ਸੀਨੀਅਰ ਮੈਡੀਕਲ ਅਫਸਰ ਡਾ. ਰਿਪੂ ਦਮਨ (ਸੀ.ਐਚ.ਸੀ. ਕੋਟ ਇਸੇ ਖਾਂ) ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅੱਜ ਸਰਕਾਰੀ ਹਾਈ ਸਕੂਲ ਰਾਉਵਾਲਾ ਵਿਖੇ ਵਿਸ਼ਵ ਮਲੇਰੀਆ ਦਿਵਸ ਜਾਗਰੂਕਤਾ…

ਸਬ ਸੈਂਟਰ ਅਮਰਕੋਟ ਦੇ ਪਿੰਡਾਂ ਵਿੱਚ ਮਲੇਰੀਆ-ਡੇਂਗੂ ਜਾਗਰੂਕਤਾ ਮੁਹਿੰਮ ਤੇਜ਼, ਸਕੂਲਾਂ ਤੇ ਘਰਾਂ ਤੱਕ ਪਹੁੰਚੀ ਸਿਹਤ ਟੀਮ”

ਪ੍ਰਤਿਨਿਧਿ: ਦੇਵ ਗਿੱਲ ਮਿਤੀ: 25 ਅਪ੍ਰੈਲ 2026 ਤਰਨਤਾਰਨ ਜ਼ਿਲ੍ਹੇ ਅੰਦਰ ਸਿਹਤ ਵਿਭਾਗ ਵੱਲੋਂ ਮਲੇਰੀਆ, ਡੇਂਗੂ ਅਤੇ ਚਿਕਨਗੁਣੀਆ ਵਿਰੁੱਧ ਜਾਗਰੂਕਤਾ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾ ਰਿਹਾ ਹੈ। ਸਿਵਲ ਸਰਜਨ ਤਰਨਤਾਰਨ…

ਕੈਮਬਰਿਜ ਕਾਨ ਵੈਂਟ ਸਕੂਲ ਦੇ ਵਿਦਿਆਰਥੀਆਂ ਨੇ ਦਸਵੀਂ ਬੋਰਡ ‘ਚ ਮਾਰੀ ਬਾਜ਼ੀ, ਇਲਾਕੇ ਦਾ ਨਾਮ ਰੌਸ਼ਨ

ਕੋਟ ਈਸੇ ਖਾਂ 16 ਅਪ੍ਰੈਲ 2026 ਪ੍ਰਤਿਨਿਧਿ: ਦੇਵ ਗਿੱਲ ਕੋਟ ਈਸੇ ਖਾਂ ਦੇ ਪ੍ਰਸਿੱਧ ਸਿੱਖਿਆ ਸੰਸਥਾ ਕੈਮਬਰਿਜ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਨੇ Central Board of Secondary Education ਵੱਲੋਂ ਐਲਾਨੇ ਗਏ…

You Missed

ਤਪਦੀ ਗਰਮੀ ਵੀ ਨਹੀਂ ਡੇਗ ਸਕੀ ਸਿਹਤ ਟੀਮਾਂ ਦੇ ਹੌਸਲੇ, ਘਰ-ਘਰ ਪਹੁੰਚ ਕੇ ਪੰਜ ਸਾਲ ਤੱਕ ਦੇ ਬੱਚਿਆਂ ਨੂੰ ਪਿਲਾਈਆਂ ਪੋਲੀਓ ਰੋਕੂ ਬੂੰਦਾਂ
‘ਦੋ ਬੂੰਦ ਹਰ ਵਾਰ, ਪੋਲੀਓ ‘ਤੇ ਜਿੱਤ ਬਰਕਰਾਰ’ — ਪਿੰਡ ਪੱਖੋਕੇ ਵਿਖੇ ਪਲਸ ਪੋਲੀਓ ਮੁਹਿੰਮ ਦਾ ਸ਼ਾਨਦਾਰ ਆਗਾਜ਼
ਹਰ ਬੱਚਾ ਸੁਰੱਖਿਅਤ’ ਦੇ ਟੀਚੇ ਵੱਲ ਬਲਾਕ ਢੁੱਡੀਕੇ ਦੀ ਵੱਡੀ ਉਪਲਬਧੀ, 9,752 ਬੱਚਿਆਂ ਨੂੰ ਪਿਲਾਈਆਂ ਪੋਲੀਓ ਰੋਕੂ ਬੂੰਦਾਂ
ਸਬ ਸੈਂਟਰ ਸਾਈਆਂਵਾਲਾ ਵਿਖੇ ਪਲਸ ਪੋਲੀਓ ਮੁਹਿੰਮ ਜ਼ੋਰਾਂ-ਸ਼ੋਰਾਂ ਨਾਲ ਜਾਰੀ, ਹਰ ਬੱਚੇ ਤੱਕ ਪਹੁੰਚ ਰਹੀ ਸਿਹਤ ਵਿਭਾਗ ਦੀ ਟੀਮ
ਹਰ ਬੱਚੇ ਤੱਕ ਪਹੁੰਚਣ ਪੋਲੀਓ ਰੋਕੂ ਬੂੰਦਾਂ, ਪੋਲੀਓ-ਮੁਕਤ ਪੰਜਾਬ ਲਈ ਸਿਹਤ ਵਿਭਾਗ ਦੀ ਵਿਸ਼ੇਸ਼ ਮੁਹਿੰਮ
ਨਰਸਿੰਗ ਵਰਗੀ ਮਹਾਨ ਸੇਵਾ ਬਾਰੇ ਕੰਗਨਾ ਰਣੌਤ ਦੀ ਟਿੱਪਣੀ ਦੀ ਸਖ਼ਤ ਨਿੰਦਾਕੰਗਨਾ ਰਣੌਤ ਸਮੁੱਚੇ ਨਰਸਿੰਗ ਭਾਈਚਾਰੇ ਤੋਂ ਮੁਆਫ਼ੀ ਮੰਗੇ – ਕੁਲਬੀਰ ਸਿੰਘ ਮੋਗਾ, ਰਵਿੰਦਰ ਲੂਥਰਾ