
ਡਾਕਟਰ ਬੀਰ ਪ੍ਰਤਾਪ ਸਿੰਘ ਗਿੱਲ ਨੇ ਬੂਟਾ ਲਗਾ ਕੇ ਮਨਾਇਆ ਆਪਣਾ ਜਨਮ ਦਿਨ; ਵਾਤਾਵਰਣ ਸੰਭਾਲ ਦਾ ਦਿੱਤਾ ਅਹਿਮ ਸੁਨੇਹਾ
ਕੋਟ ਇਸੇ ਖਾਂ (ਪ੍ਰਤੀਨਿਧ: ਦੇਵ ਗਿੱਲ) ਮਿਤੀ: 29 ਅਪ੍ਰੈਲ, 2026 ਅੱਜ ਡੇਅਰੀ ਵਿਭਾਗ ਦੇ ਸਾਬਕਾ ਡਿਪਟੀ ਡਾਇਰੈਕਟਰ ਡਾਕਟਰ ਬੀਰ ਪ੍ਰਤਾਪ ਸਿੰਘ ਗਿੱਲ ਵੱਲੋਂ ਆਪਣਾ ਜਨਮ ਦਿਨ ਬਹੁਤ ਹੀ ਨੇਕ ਤਰੀਕੇ














